ਜਨਰਲ ਨਾਲੇਜ ਦੇ ਪ੍ਰਸ਼ਨ ਉੱਤਰ*

*Curiosity- History* *ਜਨਰਲ ਨਾਲੇਜ ਦੇ ਪ੍ਰਸ਼ਨ ਉੱਤਰ* 😳😳😳😳😳😳😳 1. ਵਿਸਵ ਦਾ ਤੋਂ ਵੱਡਾ ਦੇਸ਼ ਰੂਸ ਹੈ । 2. ਵਿਸਵ ਦਾ ਸਭ ਤੋਂ ਛੋਟਾ ਦੇਸ਼ ਵੈਟੀਕਨ ਸਿਟੀ ਹੈ । 3. ਵਿਸਵ ਦਾ ਸਭ ਤੋਂ ਵੱਡਾ ਰੇਗਿਸਤਾਨ ਸਹਾਰਾ ਮਾਰੂਥਲ (ਅਫਰੀਕਾ) ਹੈ । 4. ਵਿਸਵ ਦਾ ਸਭ ਤੋਂ ਵੱਡਾ ਪੰਛੀ ਸ਼ੁਤਰਮੁਰਗ ਹੈ । 5. ਸਭ ਤੋਂ ਛੋਟਾ ਪੰਛੀ ਹਮਿੰਗ ਵਰਡ ਹੈ । 6. ਭਾਰਤੀ ਰਿਜ਼ਰਵ ਬੈਂਕ ਆਫ ਇੰਡੀਆ ਦੀ ਸਥਾਪਨਾ 1 ਅਪ੍ਰੈਲ 1935 ਈਸਵੀ ਨੂੰ । 7. ਧਨਰਾਜ ਪਿੱਲੇ ਹਾਕੀ ਖਿਡਾਰੀ ਸੀ । 8. ਸਤੀ ਪ੍ਰਥਾ ਦਾ ਅੰਤ 1829 ਈਸਵੀ ਨੂੰ ਅੰਗਰੇਜ਼ਾਂ ਨੇ ਕੀਤਾ । 9. ਡਿਜੀਟਲ ਇੰਡੀਆ 1 ਜੁਲਾਈ ,2015 ਈਸਵੀ ਨੂੰ ਹੋਈ । 10. ਬੇਟੀ ਬਚਾਓ ਬੇਟੀ ਪੜਾੳ 22 ਜਨਵਰੀ, 2015 ਈਸਵੀ ਨੂੰ ਮੋਦੀਸਰਕਾਰ ਵੇਲੇ ਹੋਈ । 11. ਜਨ ਧਨ ਯੋਜਨਾ 28 ਅਗਸਤ, 2014 ਈਸਵੀ ਨੂੰ ਹੋਈ । 12. ਕੇਸਰ ਦਾ ਸਭ ਤੋਂ ਵੱਧ ਉਤਪਾਦਨ ਈਰਾਨ ਕਰਦਾ ਹੈ । 13. ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਸਨ। 14. ਸਭ ਤੋਂ ਪਹਿਲਾ ਚੰਦ ਤੇ ਕਦਮ ਰੱਖਣ ਵਾਲਾ ਮਨੁੱਖ ਨੀਲ ਆਰਮਸਟਰਾਂਗ (ਅਫਰੀਕਾ) ਸੀ। 15. ਗਿਆਨ ਪੀਠ ਪੁਰਸਕਾਰ ਸਹਿਤ ਖੇਤਰ ਵਿੱਚ ਦਿੱਤਾ ਜਾਂਦਾ ਹੈ । 16. ਅਰਜਨ ਅਵਾਰਡ ਖੇਡ ਜਗਤ ਵਿਚ ਦਿੱਤਾ ਜਾਂਦਾ ਹੈ । 17. ਰਾਸ਼ਟਰੀ ਕਾਂਗਰਸ ਦੀ ਸਥਾਪਨਾ 1885 ਈਸਵੀ ਨੂੰ ਹੋਈ । 18. ਕਾਗਜ਼ ਦੀ ਖੋਜ 202 ਈਸਵੀ ਪੂਰਵ ਚਾਯ ਲੋਨ (ਚੀਨ) ਨੇ ਕੀਤੀ । 19. ਜੀਰੋ ਦੀ ਖੋਜ ਆਰੀਆ ਭਟ (ਭਾਰਤ) ਬ੍ਰਹਿਮਾਗੁਪਤ ਨੇ ਕੀਤੀ । 20. ਪਾਈ ਦੀ ਖੋਜ 800 ਈਸਵੀ ਪੂਰਵ ਨੂੰ ਭਾਰਤ ਵਿੱਚ ਹੋਈ । 21. ਸ਼ਤਰੰਜ ਦੀ ਉਤਪਤੀ ਭਾਰਤ ਵਿੱਚ ਹੋਈ । 22. ਸਪ ਸੀਢੀ 13 ਵੀਂ ਸਦੀ ਕਵਿ ਸੰਤ ਗਿਆਨਦੇਵ (ਭਾਰਤ) ਨੇ ਕੀਤੀ । 23. ਰੇਡੀਓ ਅਵਿਸਕਾਰ ਜੀ ਮਾਰਕੋਨੀ ਨੇ ਚੰਦਰ ਬਸੁ (ਇਟਲੀ) ਨੇ ਕੀਤਾ । 24. ਬਿਜਲੀ ਦੀ ਖੋਜ ਅਤੇ ਬਲਬ ਥਾਮਸ ਐਡੀਸਨ ਨੇ ਕੀਤੀ । 25. ਅਮਰੀਕਾ ਦੀ ਕ੍ਰਾਂਤੀ 1775-83 ਈਸਵੀ । 26. ਇੰਗਲੈਂਡ ਦੀ ਕ੍ਰਾਂਤੀ 1688 ਈਸਵੀ । 27. ਪ੍ਰਮਾਣੂ ਬੰਬ ਦੀ ਖੋਜ ਆਟੋ ਹਾਨ (ਇੰਗਲੈਂਡ)। 28. ਹਾਈਡਜਨ ਬੰਬ ਦੀ ਖੋਜ ਏਡਵਰਡ ਟੇਲਰ (ਹੰਗਰੀ)1000 ਗੁਣਾਂ ਵੱਧ ਤਬਾਹੀ ਕਰਦਾ ਹੈ । 29. ਮੌਲਿਕ ਅਧਿਕਾਰ ਅਮਰੀਕਾ ਤੋਂ ਲਏ । 30. ਸਰਵਦਾਤਾ ਗ੍ਰਹਿ ਰਕਤ ਸਮੂਹ AB + ਹੈ । 31. ਸਰਵਦਾਤਾ ਰਕਤ ਸਮੂਹ O ਹੈ । 32. ਭੂ ਮਧ ਰੇਖਾ ਨਿਕਟਵਰਤੀ ਸਥਾਨ ਇੰਦਰਾ ਪੁਆਇੰਟ (ਅੰਡੇਮਾਨ ਨਿਕੋਬਾਰ ਦੀਪ ਸਮੂਹ)। 33. ‘ਏ ਮੇਰੇ ਵਤਨ ਕੇ ਲੋਗੋ ‘ ਗੀਤ ਪ੍ਰਦੀਪ ਨੇ ਲਿਖਿਆ । 34. ਸਾਰਕ ਮੱਛੀ ਦੇ ਕੋਈ ਵੀ ਹੱਡੀ ਨਹੀਂ ਹੁੰਦੀ । 35. ਗੁਪਤ ਵੰਸ ਦੀ ਸਥਾਪਨਾ ਸ੍ਰੀਗੁਪਤ ਨੇ ਕੀਤੀ । 36. ਖਾਲਸਾ ਪੰਥ ਦੀ ਸਥਾਪਨਾ 1699 ਈਸਵੀ ਨੂੰ ਵਿਸਾਖੀ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ । 37. ਸਤੀ ਪ੍ਰਥਾ ਦਾ ਅੰਤ ਲਾਰਡ ਵਿਲੀਅਮ ਬੈਂਟਿਕ ਨੇ ਕੀਤਾ। 38. ਰੂਸ ਦੀ ਕ੍ਰਾਂਤੀ ਜਨਕ ਲੈਨਿਨ । 39. ਜਾਮਾ ਮਸਜਿਦ ਬਣਵਾਈ ਸਾਹਜਹਾਂ । 40. ਅਜ਼ਾਦ ਹਿੰਦ ਫੌਜ ਦੇ ਜਨਕ ਰਾਸ ਬਿਹਾਰੀ ਬੋਸ । 41. ਸਿੱਖ ਰਾਜ ਦੀ ਸਥਾਪਨਾ ਮਹਾਰਾਜਾ ਰਣਜੀਤ ਸਿੰਘ ਜੀ ਨੇ ਕੀਤੀ । 42. ਕੂਕਾ ਲਹਿਰ ਗੁਰੂ ਰਾਮ ਸਿੰਘ ਨੇ ਕੀਤੀ । 43. ਵਾਯੂਮੰਡਲ ਵਿੱਚ ਸਭ ਤੋਂ ਵਧ ਨਾਈਟ੍ਰੋਜਨ ਗੈਸ ਹੈ । 44. ਲੋਧੀ ਵੰਸ ਦਾ ਅੰਤਿਮ ਸਾਸਕ ਇਬਰਾਹਿਮ ਲੋਧੀ । 45. ਮਹਾਂਵੀਰ ਜੈਨ ਧਰਮ ਦੇ 24 ਵੇਂ ਸਨ। ═━━━━✧❂✧━━━━═ *Group To Learn The History* *Sikhs, Punjab, India, world* 📒📒👇📕📕

Comments

Popular posts from this blog

Labh Heera Biography Age , Height , family , best Albums , interesting story

ਪੰਜਾਬ ਅਧੀਨ ਸੇਵਾ ਚੋਣ ਬੋਰਡ (PSSSB) ਵਾਰਡਰ/ਮੈਟਰਨ (ਜੇਲ੍ਹਾਂ) ਦੇ ਅਹੁਦੇ ਲਈ ਸਰੀਰਕ ਕੁਸ਼ਲਤਾ ਟੈਸਟ - ਇਸ਼ਤਿਹਾਰ. ਨੰਬਰ 08/2021

MERI MAA