MERI MAA
ਮਾਂ ਸ਼ਬਦ ਬਹੁਤ ਨਿਆਰਾ ਹੈ,
ਲਗਦਾ ਬਹੁਤ ਪਿਆਰਾ ਹੈ।
ਮਾਂ ਸ਼ਬਦ ਦੇਖਣ ਵਿੱਚ ਬਹੁਤ ਛੋਟਾ ਹੈ ,
ਪਰ ਇਸ ਦਾ ਅਰਥ ਬਹੁਤ ਵੱਡਾ ਹੈ।
ਮਾਂ ਦੀ ਕੁੱਖ ਵਿੱਚੋਂ ਵੱਡੇ ਵੱਡੇ ਵਿਦਵਾਨ ਪੈਦਾ ਹੋਏ ਨੇ ,
ਜਿਹਨਾਂ ਨੇ ਸਮਾਜ ਸੁਧਾਰ ਵਿੱਚ ਯੋਗਦਾਨ ਪਾਇਆ ।
ਮਾਂ ਕੰਮ ਕਰਕੇ ਵੀ
ਚਾਰ - ਪੰਜ ਬੱਚੇ ਪਾਲ ਲੈਂਦੀ ਹੈ ।
ਚਾਰ - ਪੰਜ ਬੱਚਿਆਂ ਤੋਂ ,
ਇੱਕ ਮਾਂ ਨਹੀਂ ਸੰਭਾਲੀ ਜਾਂਦੀ ।
ਮਾਂ ਬੱਚਿਆਂ ਨੂੰ ਹਰ ਖੁਸ਼ੀ ਦਿੰਦੀ ਆ ,
ਮਾਂ ਅੰਮ੍ਰਿਤ ਤੋਂ ਬਗੈਰ ਨਾਂ ਰਹਿੰਦੀ ਆ ।

Comments
Post a Comment