HARD WORK
ਮਿਹਨਤਾਂ ਕਰਦੇ ਜਾਈਏ ,
ਸਫਲਤਾ ਪ੍ਰਾਪਤ ਕਰਦੇ ਜਾਈਏ ।
ਮਿਹਨਤ ਦੀ ਜੜ੍ਹ ਕੋੜੀ ਹੁੰਦੀ ਆ ,
ਪਰ ਮਿਹਨਤ ਦਾ ਫਲ ਮਿੱਠਾ ਹੁੰਦਾ ਹੈ ।
ਵਿਦਿਆਰਥੀਆਂ ਇਸ ਨਾਲ ਹੀ ,
ਪੇਪਰ ਵਿੱਚ ਵਧੀਆ ਨੰਬਰ ਲੈਂਦੇ ਨੇ ।
ਮਿਹਨਤ ਸਾਨੂੰ ਜਿਊਣ ਦੀ ,
ਅਸਲੀ ਜ਼ਿੰਦਗੀ ਬਾਰੇ ਦੱਸਦਾ ਏ ।
ਮਿਹਨਤ ਕਰਨ ਵਾਲਾ ਤਕਲੀਫ਼ ਤੋਂ ਨਹੀਂ ਡਰਦਾ ,
ਮਿਹਨਤ ਸੱਚੇ ਦਿਲੋਂ ਕੀਤੀ ਹੋਵੇ ।
ਇਸ ਨਾਲ ਹੀ ਅਸੀਂ ,
ਸੁਪਰਸਟਾਰ ਬਣ ਸਕਦੇ ਹਾਂ ।
ਅੰਮ੍ਰਿਤ ਮਿਹਨਤ ਸਫਲਤਾ ਦੀ ਕੁੰਜੀ ਹੈ ।

Comments
Post a Comment