BOOKS
ਅਸੀ ਕਿਤਾਬਾਂ ਨੂੰ ਪੜਦੇ ਜਾਈਏ,
ਡਿਗਰੀਆਂ ਪ੍ਰਾਪਤ ਕਰਦੇ ਜਾਈਏ।
ਕਿਤਾਬਾਂ ਪੜਦੇ ਜਾਈਏ,
ਅਨਪੜ੍ਹਤਾ ਦੂਰ ਕਰਦੇ ਜਾਈਏ ।
ਕਿਤਾਬਾਂ ਨੂੰ ਕਦੇ ਨਾ ਸਮਝੇ ਔਖਾਂ,
ਇਹ ਸਾਡੀ ਜ਼ਿੰਦਗੀ ਨੂੰ ਬਣਾਉਂਦੀਆਂ ਨੇ ਸੋਖਾ ।
ਕਿਤਾਬਾਂ ਸਾਡਾ ਗਿਆਨ ਵਧਾਉਂਦੀਆਂ ਨੇ,
ਇਹ ਅੰਮ੍ਰਿਤ ਵਰਗਿਆਂ ਨੂੰ ਰਸਤਾ ਦੁਖਾਉਦੀਆ ।
ਕਿਤਾਬਾਂ ਸਾਨੂੰ ਵਧੀਆ ਬੋਲਣਾ ਸਿਖਾਉਂਦੀਆਂ ਨੇ,
ਦੇਸ਼ ਵਿੱਚ ਸਾਡਾ ਸਤਿਕਾਰ ਵਧਾਉਂਦੀਆਂ ਨੇ।
ਇਹ ਸਾਡਾ ਪੱਕਾ ਮਿੱਤਰ ਨੇ ,
ਸਾਨੂੰ ਨੋਕਰੀਆਂ ਤੇ ਲਾਉਂਦੀਆਂ ਨੇ ।
ਇਹ ਸਾਡਾ ਜੱਗ ਵਿੱਚ ਨਾਮ ਚਮਕਉਦੀਆ ਨੇ ,
ਇਹ ਸਾਨੂੰ ਪੂਰੀ ਦੁਨੀਆਂ ਦੀ ਹਿਸਟਰੀ ਪੜਾਉਦੀਆ ਨੇ ।
ਇਹ ਸਾਨੂੰ ਤੁਰਨਾ ਸਿਖਾਉਦੀਆ ਨੇ,
ਇਹ ਦੁਰਘਟਨਾ ਘਟਾਉਦੀਆ ਨੇ ।
ਇਹ ਵੱਡੀਆਂ ਕੰਪਨੀਆਂ ਦੇ CEO ਬਣਾਉਂਦੀਆਂ ਨੇ ।

Good
ReplyDelete