BABA NANAK
ਇੱਕ ਬਾਬਾ ਨਾਨਕ ਸੀ ,
ਇਸ ਨੇ ਤੁਰਕੇ ਦੁਨੀਆ ਗਾਤੀ ।
ਅੱਜ ਦੇ ਕੁਝ ਬਾਬਿਆ ਨੇ ,
ਦੁਨੀਆ ਵਹਿਮ ਭਰਮਾਂ ਵਿੱਚ ਪਾਤੀ ।
ਇੱਕ ਬਾਬੇ ਨਾਨਕ ਨੇ ਸੱਚ ਬੋਲਣ ਪਿੱਛੇ ,
ਉੱਤੇ ਸਾਰੀ ਉਮਰ ਗੁਜ਼ਾਰੀ ।
ਅੱਜ ਦੇ ਲੀਡਰਾਂ ਨੇ ਝੂਠ ,
ਬੋਲਣ ਪਿੱਛੇ ਦੁਨੀਆਂ ਲਾਤੀ ।
ਸਾਡੇ ਗੁਰੂਆਂ ਨੇ ਕੀਤਾ ਸਾਰੇ ਧਰਮਾਂ ਦਾ ਸਤਿਕਾਰ ,
ਅੱਜ ਦੇ ਲੋਕ ਧਰਮਾਂ ਪਿੱਛੇ ਹੀ ਲੜੀ ਜਾਂਦੇ ਨੇ ।
ਸਾਡੇ ਗੁਰੂਆਂ ਨੇ ਨਾਮ ਜਪਣ ,
ਵੰਡ ਛਕਣ ਕਿਰਤ ਕਰਨ ਤੇ ਜ਼ੋਰ ਦਿੱਤਾ
ਲੋਕ ਅੱਜ ਦੇ ਮੋਹ ਮਾਇਆ ਵਿੱਚ ਫਸੇ ਪਏ ਨੇ ।
ਅੰਮ੍ਰਿਤ ਦਾ ਕਹਿਣਾ ਗੁਰੂਆਂ ਦੇ ਵਿਚਾਰਾਂ ਤੇ ਕੁਝ ਅਮਲ ਕਰਦੇ ਰਹਿਣਾ

Comments
Post a Comment